ਭਾਰਤੀ ਗਊਆਂ ਦੀ ਗੀਰ ਨਸਲ ਬ੍ਰਾਜ਼ੀਲ ਦੀ ਮੁੱਖ ਨਸਲ ਕਿਵੇਂ ਬਣੀ?

ਭਾਰਤੀ ਗਊਆਂ ਦੀ ਗੀਰ ਨਸਲ ਬ੍ਰਾਜ਼ੀਲ ਦੀ ਮੁੱਖ ਨਸਲ ਕਿਵੇਂ ਬਣੀ?

ਗੁਜਰਾਤ ਦੇ ਮਹਾਰਾਜਾ ਵੱਲੋਂ ਬ੍ਰਾਜ਼ੀਲ ਦੇ ਕਿਸਾਨ ਨੂੰ ‘ਕ੍ਰਿਸ਼ਨਾ’ ਸਾਨ੍ਹ ਤੋਹਫ਼ੇ ’ਚ ਦਿੱਤਾ ਗਿਆ ਸੀ। ਉਨ੍ਹਾਂ ਮੁਤਾਬਕ ਬ੍ਰਾਜ਼ੀਲ ਦੀਆਂ 80 ਫ਼ੀਸਦ ਗਊਆਂ ਸਾਨ੍ਹ ‘ਕ੍ਰਿਸ਼ਨਾ’ ਦਾ ਖ਼ੂਨ ਹਨ। ਬ੍ਰਾਜ਼ੀਲ ਵਿੱਚ ਗਊਆਂ ਦੀ ਮੁੱਖ ਨਸਲ ਗੀਰ ਹੈ।

ਬ੍ਰਾਜ਼ੀਲ ਤੋਂ ਪੱਤਰਕਾਰ ਜੋਆਓ ਫੀਲੈੱਟ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)