ਗੀਰ ਗਊਆਂ ਦੀ ਨਸਲ ਲਈ ਵਿਦੇਸ਼ ਦਾ ਸਹਾਰਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਗੀਰ ਗਊਆਂ ਦੀ ਨਸਲ ਬਚਾਉਣ ਲਈ ਬ੍ਰਾਜ਼ੀਲ ਦਾ ਸਹਾਰਾ ਕਿੰਨਾ ਜਾਇਜ਼

ਸਿਰਫ਼ ਸ਼ੇਰਾਂ ਲਈ ਹੀ ਨਹੀਂ, ਆਪਣੀਆਂ ਗਊਆਂ ਦੀ ਨਸਲ ਲਈ ਵੀ ਦੁਨੀਆਂ ਭਰ ਵਿੱਚ ਮਸ਼ਹੂਰ ਹੈ ਗੁਜਰਾਤ ਦਾ ਗੀਰ ਇਲਾਕਾ। ਇਨ੍ਹਾਂ ਗੀਰ ਗਊਆਂ ਦਾ ਇਤਿਹਾਸ ਬ੍ਰਾਜ਼ੀਲ ਨਾਲ ਵੀ ਜੁੜਿਆ ਹੈ। ਹੁਣ ਭਾਰਤ ਦੇ ਕੁਝ ਸੂਬਿਆਂ ਵਿੱਚ ਬ੍ਰਾਜ਼ੀਲ ਤੋਂ ਗੀਰ ਨਸਲ ਦੇ ਸਾਨ੍ਹ ਦਾ ਸੀਮਨ ਦਰਾਮਦ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ।

ਗੁਜਰਾਤ ਤੋਂ ਅਰਵਿੰਦ ਛਾਬੜਾ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)