ਭਗਵਾਨ ਰਜਨੀਸ਼ ਨੇ ਕਈ ਘੁਟਾਲੇ ਕੀਤੇ ਹਨ - ਸ਼ੀਲਾ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਓਸ਼ੋ ਦੀ ਸਾਬਕਾ ਸੈਕਟਰੀ ਤੇ ਹਮਰਾਜ਼ ਨੇ ਖੋਲੇ ਭੇਤ : BBC Exclusive

ਰਜਨੀਸ਼ ਦੀ ਸਾਬਕਾ ਸੈਕਟਰੀ ਸ਼ੀਲਾ ਨੇ ਨੈਟਫਲਿੱਕਸ ਦੀ ਸੀਰੀਜ਼ ‘ਵਾਈਲਡ ਵਾਈਲਡ ਕੰਟਰੀ’ ਬਾਰੇ ਬੀਬੀਸੀ ਨਾਲ ਗੱਲਬਾਤ ਕੀਤੀ। ਨੈੱਟਫਲਿਕਸ ਦੀ ਡਾਕੂਮੈਂਟਰੀ ਨੇ ਚੇਲਿਆਂ ਵੱਲੋਂ 'ਭਗਵਾਨ' ਕਹੇ ਜਾਂਦੇ ਓਸ਼ੋ ਅਤੇ ਉਨ੍ਹਾਂ ਦੀ ਨਿੱਜੀ ਸੈਕਟਰੀ ਦੇ ਕਈ ਭੇਤ ਖੋਲ੍ਹੇ ਹਨ।

30 ਸਾਲ ਪਹਿਲਾਂ ਸ਼ੀਲਾ ਨੂੰ ਲੋਕਾਂ ਨੂੰ ਜ਼ਹਿਰ ਦੇਣ ਹੇਠ ਦੋਸ਼ੀ ਪਾਇਆ ਗਿਆ ਸੀ।

ਪੱਤਰਕਾਰ ਇਸ਼ਲੀਨ ਕੌਰ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ