ਕੀ ਪੁਛਦੇ ਓ ਹਾਲ ਫਕੀਰਾਂ ਦਾ-ਸ਼ਿਵ ਦੀ ਆਵਾਜ਼ ਵਿੱਚ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸ਼ਿਵ ਕੁਮਾਰ ਬਟਾਲਵੀ ਦਾ ਗਾਇਆ ਗੀਤ, 'ਕੀ ਪੁਛਦੇ ਓ ਹਾਲ ਫਕੀਰਾਂ ਦਾ...'

ਸ਼ਿਵ ਕੁਮਾਰ ਬਟਾਲਵੀ ਨੂੰ ਬੀਬੀਸੀ ਦੇ ਪੱਤਰਕਾਰ ਮਹਿੰਦਰ ਕੌਲ ਨੇ ਪੰਦਰਵਾੜਾ ਪ੍ਰੋਗਰਾਮ 'ਨਈਂ ਜ਼ਿੰਦਗੀ ਨਯਾ ਜੀਵਨ' ਵਿੱਚ ਇੰਟਰਵਿਊ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਆਪਣਾ ਗੀਤ ਗਾ ਕੇ ਸੁਣਾਇਆ ਸੀ। ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1937-6 ਮਈ 1973) ਦੇ ਜਨਮ ਦਿਨ ਮੌਕੇ ਬੀਬੀਸੀ ਪੰਜਾਬੀ ਸੇਵਾ ਇਹ ਪੁਰਾਣੀ ਰਿਕਾਰਡਿੰਗ ਆਪ ਜੀ ਨਾਲ ਸਾਂਝੀ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ