ਆਲੂਆਂ ਨਾਲ ਬਣਨ ਵਾਲਾ ਰੋਬੋਟ ਦੇਖਿਆ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀ ਇਹ ਰੋਬੋਟ ਖਿਡੌਣੇ ਹੈਕ ਕਰ ਸਕਦਾ ਹੈ

ਸਮਾਰਟੀਬੋਟ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਮਨਸੋਈ ਬੁੱਧੀ ਦੇ ਸਹਾਰੇ ਕੰਮ ਕਰ ਸਕਦਾ ਹੈ।

ਇਸ ਨੂੰ ਬਣਾਉਣਾ ਇੰਨਾ ਸਰਲ ਹੈ ਕਿ ਕੋਈ ਵੀ ਬਣਾ ਸਕਦਾ ਹੈ।

ਇਸ ਨੂੰ ਗੱਤੇ ਤੋਂ ਲੈ ਕੇ ਆਲੂ ਤੱਕ ਦੇ ਢਾਂਚੇ ਨਾਲ ਬਣਾਇਆ ਜਾ ਸਕਦਾ ਹੈ।

ਇਹ ਰੋਬੋਟ ਸਾਹਮਣੇ ਆਉਣ ਵਾਲੀਆਂ ਵਸਤਾਂ ਜਾਂ ਜੀਵਾਂ ਨੂੰ ਪਛਾਣ ਸਕਦਾ ਹੈ ਅਤੇ ਉਨ੍ਹਾਂ ਦਾ ਪਿੱਛਾ ਕਰ ਸਕਦਾ ਹੈ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ