ਮਹਾਰਾਸ਼ਟਰ ਦੀਆਂ ਔਰਤਾਂ ਦੀ ਆਜ਼ਾਦੀ ਦੀ ‘ਵਾਰੀ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜਦੋਂ ਔਰਤਾਂ ਨੂੰ ਮਿਲੀ ਉਨ੍ਹਾਂ ਦੀ ਆਜ਼ਾਦੀ ਦੀ ‘ਵਾਰੀ’

ਮਹਾਰਾਸ਼ਟਰ ਵਿੱਚ 'ਵਾਰੀ' ਸਾਲਾਨਾ ਧਾਰਮਿਕ ਤੀਰਥ ਯਾਤਰਾ ਹੈ। ਪੰਜ ਲੱਖ ਤੋਂ ਵੱਧ ਲੋਕ ਪੰਧਾਰਪੁਰ ਦੇ ਵਿਥੋਬਾ ਮੰਦਿਰ ਪੈਦਲ ਤੁਰ ਕੇ ਜਾਂਦੇ ਹਨ।

3 ਹਫ਼ਤੇ, 250 ਕਿੱਲੋਮੀਟਰ ਦੀ ਪੈਦਲ ਯਾਤਰਾ ’ਚ ਔਰਤਾਂ ਆਜ਼ਾਦੀ ਨਾਲ ਰਹਿੰਦੀਆਂ ਹਨ।

ਪੱਤਰਕਾਰ ਮਯੂਰੇਸ਼ ਕੋਨੁੱਰ ਦੀ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)