ਪਲਾਸਟਿਕ ਨਾਲ ਭਰਿਆ ਸਮੁੰਦਰੀ ਕਿਨਾਰਾ ਦੇਖੋ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਡੌਮਨਿਕ ਰਿਪਬਲਿਕ ਦੇ ਪਲੇਆ ਮੌਂਟੇਸ਼ਨਜ਼ ਬੀਚ ਦੀ ਸੈਂਕੜੇ ਲੋਕ ਸਫਾਈ ਕਰ ਰਹੇ ਹਨ

ਪਲਾਸਟਿਕ ਡਿਜ਼ਾਈਨ ਦੀ ਨਾਕਾਮੀ ਹੈ, ਜੋ ਕਿਸੇ ਵੀ ਤਰ੍ਹਾਂ ਠੀਕ ਨਹੀਂ ਹੋ ਸਕਦੀ ਅਤੇ ਇਸ ਨੂੰ ਕਿਸੇ ਤਰੀਕੇ ਨਿਪਟਾਇਆ ਹੀ ਨਹੀਂ ਜਾ ਸਕਦਾ।

ਇਸ ਨੂੰ ਕਿਸੇ ਵੀ ਤਰ੍ਹਾਂ ਵਰਤੋ, ਭਾਵੇਂ ਰੀਸਾਈਕਲ ਕਰੋ, ਇਹ ਜ਼ਹਿਰੀਲੇ ਰਸਾਇਣ ਹੀ ਛੱਡੇਗਾ।

ਡੌਮਨਿਕ ਰਿਪਬਲਿਕ ਦੇ ਪਲੇਆ ਮੌਂਟੇਸ਼ਨਜ਼ ਬੀਚ ਦੀ ਸੈਂਕੜੇ ਲੋਕ ਸਫਾਈ ਕਰ ਰਹੇ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)