ਆਪ ਨੂੰ ਪਛਾਣ- ਸਰੀਰਕ ਵਿਭਿੰਨਤਾ ਦਾ ਜਸ਼ਨ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਹ ਕੈਟਵਾਕ ਤੁਹਾਡੀ ਸੋਚ ਬਦਲ ਸਕਦੀ ਹੈ

ਬਹੁਤੇ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਫੈਸ਼ਨ ਤੇ ਮੀਡੀਆ ਇੰਡਸਟਰੀ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਨਹੀਂ ਹੈ।

ਇੰਗਲੈਂਡ ਲੰਡਨ ਵਿੱਚ ਇੱਕ ਖ਼ਾਸ ਕੈਟਵਾਕ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਹਰ ਕਿਸਮ ਦੇ ਸਰੀਰਾਂ ਵਾਲੇ ਲੋਕਾਂ ਨੇ ਆਪਣੇ ਸਰੀਰ ਉੱਪਰ ਮਾਣ ਕਰਨਾ ਸਿਖਾਇਆ।

ਇਨ੍ਹਾਂ ਲੋਕਾਂ ਨੇ ਸੋਸ਼ਲ ਮੀਡੀਆ ਉੱਪਰ ਕਥਿਤ ਸੋਹਣੇ ਲੋਕਾਂ ਨੂੰ ਦੇਖ ਕੇ ਖੁਦ ਨੂੰ ਘਟੀਆ ਨਾ ਮਹਿਸੂਸ ਕਰਲ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)