ਕਿਵੇਂ ਫੈਲਦੀ ਹੈ ਜੰਗਲ ਦੀ ਅੱਗ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਿਵੇਂ ਫੈਲਦੀ ਹੈ ਜੰਗਲ ਦੀ ਅੱਗ

ਗਰੀਸ ਵਿੱਚ ਜੰਗਲੀ ਅੱਗ ਕਾਰਨ 74 ਲੋਕਾਂ ਦੀ ਮੌਤ, ਦੇਸ 'ਚ ਐਮਰਜੈਂਸੀ। ਦੁਨੀਆਂ ਦੇ ਕਈ ਹਿੱਸਿਆਂ ਵਿੱਚ ਗਰਮੀਆਂ ਦੌਰਾਨ ਜੰਗਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਮ ਹੁੰਦੀਆਂ ਹਨ ਪਰ ਜ਼ਿਆਦਤਰ ਘਟਨਾਵਾਂ ਦੇ ਪਿੱਛੇ ਇਨਸਾਨੀ ਅਣਗਹਿਲੀ ਹੁੰਦੀ ਹੈ।

ਦੁਨੀਆਂ ਦੇ ਕਈ ਹਿੱਸਿਆਂ ਵਿੱਚ ਗਰਮੀਆਂ ਦੌਰਾਨ ਜੰਗਲਾਂ ਨੂੰ ਅੱਗ ਲੱਗਣ ਦੀਆਂ ਜ਼ਿਆਦਤਰ ਘਟਨਾਵਾਂ ਦੇ ਪਿੱਛੇ ਇਨਸਾਨੀ ਅਣਗਹਿਲੀ ਹੁੰਦੀ ਹੈ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)