ਪਸ਼ੂਆਂ ਦੇ ਸਿਰ ਵਿੱਚ ਜੂੰਆਂ ਨਹੀਂ ਹੁੰਦੀਆਂ ਇਹ ਸਿਰਫ਼ ਇਨਸਾਨੀ ਸਿਰ ਵਿੱਚ ਰਹਿੰਦੀਆਂ ਹਨ।

ਪਸ਼ੂਆਂ ਦੇ ਸਿਰ ਵਿੱਚ ਜੂੰਆਂ ਨਹੀਂ ਹੁੰਦੀਆਂ ਇਹ ਸਿਰਫ਼ ਇਨਸਾਨੀ ਸਿਰ ਵਿੱਚ ਰਹਿੰਦੀਆਂ ਹਨ।

ਪਸ਼ੂਆਂ ਦੇ ਸਿਰ ਵਿੱਚ ਜੂੰਆਂ ਨਹੀਂ ਹੁੰਦੀਆਂ ਇਹ ਸਿਰਫ਼ ਇਨਸਾਨੀ ਸਿਰ ਵਿੱਚ ਰਹਿੰਦੀਆਂ ਹਨ।

ਸਿਰ ਜੋੜਨ ਨਾਲ ਮਸਲੇ ਹੀ ਨਹੀਂ ਸੁਲਝਦੇ ਜੂੰਆਂ ਵੀ ਪੈ ਸਕਦੀਆਂ ਹਨ। ਇਕਠੇ ਬੈਠ ਕੇ ਮੋਬਾਈਲ ਦੇਖਣ ਨਾਲ ਵੀ ਜੂੰਆਂ ਪੈ ਸਕਦੀਆਂ ਹਨ।

ਜੂੰਆਂ ਵਾਲਾਂ ਨਾਲ ਚਿਪਕ ਕੇ ਆਂਡੇ ਦਿੰਦੀਆਂ ਹਨ। ਇਹ ਛਾਲ ਨਾ ਮਾਰਦੀਆਂ ਅਤੇ ਨਾ ਉਡਦੀਆਂ ਹਨ, ਸਿਰਫ ਵਾਲਾਂ ਤੋਂ ਵਾਲਾਂ ਰਾਹੀਂ ਫੈਲਦੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)