ਜੇ ਤੁਸੀਂ ਸ਼ਾਕਾਹਾਰੀ ਹੋ ਤੇ ਚੀਨ ’ਚ ਹੋ ਤਾਂ ਕੀ ਖਾਓਗੇ?
ਜੇ ਤੁਸੀਂ ਸ਼ਾਕਾਹਾਰੀ ਹੋ ਤੇ ਚੀਨ ’ਚ ਹੋ ਤਾਂ ਕੀ ਖਾਓਗੇ?
15 ਸਾਲਾਂ ਤੋਂ ਚੀਨ 'ਚ ਰਹਿ ਰਹੀ ਸੀਮਾ ਦਾ ਕਹਿਣਾ ਹੈ ਸ਼ਾਕਾਹਾਰੀ ਹੋਣਾ ਚੀਨ ਵਿੱਚ ਕੋਈ ਦਿੱਕਤ ਨਹੀਂ ਪਰ ਭਾਸ਼ਾ ਸਭ ਤੋਂ ਵੱਡੀ ਰੁਕਾਵਟ ਹੈ, ਤੁਹਾਨੂੰ ਆਪਣਾ ਖਾਣਾ ਆਪ ਕਹਿ ਕੇ ਬਣਵਾਉਣਾ ਪੈਂਦਾ ਹੈ।