ਫਾਤੁਮਾ ਅਬਦੁਲਕਾਦਿਰ ਆਦਨ ਨੇ ਕੀਨੀਆ ਵਿੱਚ ਫੁੱਟਬਾਲ ਜ਼ਰੀਏ ਜਾਗਰੂਕਤਾ ਲਿਆਂਦੀ

ਫਾਤੁਮਾ ਅਬਦੁਲਕਾਦਿਰ ਆਦਨ ਨੇ ਕੀਨੀਆ ਵਿੱਚ ਫੁੱਟਬਾਲ ਜ਼ਰੀਏ ਜਾਗਰੂਕਤਾ ਲਿਆਂਦੀ

ਉੱਤਰੀ ਕੀਨੀਆ ਦੇ ਇਸ ਇਲਾਕੇ ਵਿੱਚ ਬੱਚਿਆਂ ਅਤੇ ਔਰਤਾਂ ਦੀ ਆਵਾਜ਼ ਸੁਣੀ ਹੀ ਨਹੀਂ ਜਾਂਦੀ ਸੀ।

ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਰਹਿ ਕੇ ਫਾਤੁਮਾ ਅਬਦੁਲਕਾਦਿਰ ਆਦਨ ਇੱਕ ਵਕੀਲ ਵਜੋਂ ਇੱਕ ਸ਼ਾਹੀ ਜ਼ਿੰਦਗੀ ਜਿਉਂ ਸਕਦੇ ਸਨ ਪਰ ਉਨ੍ਹਾਂ ਫੁੱਟਬਾਲ ਨੂੰ ਚੁਣਿਆ। ਉਹ ਵੀ ਦੇਸ ਦੇ ਉਸ ਖਿੱਤੇ ਵਿੱਚ ਜਿੱਥੇ ਕੁੜੀਆਂ ਦੇ ਫੁੱਟਬਾਲ ਖੇਡਣ ਨੂੰ ਮਾੜਾ ਸਮਝਿਆ ਜਾਂਦਾ ਹੈ।

ਪਹਿਲਾਂ, ਕਿਸੇ 12 ਤੋਂ 13 ਸਾਲ ਦੀ ਕੁੜੀ ਦਾ ਵਿਆਹ ਕਰ ਦੇਣਾ ਵਧੀਆ ਸਮਝਿਆ ਜਾਂਦਾ ਸੀ। ਅੱਜ ਜੇ ਜੇ ਕੋਈ ਕਿਸੇ 13 ਸਾਲ ਦੀ ਕੁੜੀ ਦਾ ਵਿਆਹ ਕਰੇ ਤਾਂ ਨਾ ਸਿਰਫ ਉਸਦੀਆਂ ਜਮਾਤਣਾਂ ਸਗੋਂ ਮੁੰਡੇ ਵੀ ਸ਼ਿਕਾਇਤ ਕਰਦੇ ਹਨ।

ਇਹ ਵੀ ਪੜ੍ਹੋ꞉

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)