ਆਨਲਾਈਨ ਸ਼ੋਸ਼ਣ 'ਤੇ ਕਿਵੇਂ ਬਚਿਆ ਜਾ ਸਕਦਾ ਹੈ?

ਆਨਲਾਈਨ ਸ਼ੋਸ਼ਣ 'ਤੇ ਕਿਵੇਂ ਬਚਿਆ ਜਾ ਸਕਦਾ ਹੈ?

15 ਤੋਂ 24 ਸਾਲ ਦੀਆਂ ਕੁੜੀਆਂ ਸਭ ਤੋਂ ਵੱਧ ਆਨਲਾਈਨ ਸ਼ੋਸ਼ਣ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਇਨ੍ਹਾਂ ਵਿੱਚੋਂ 43% ਫੇਕ ਪ੍ਰੋਫਾਈਲ ਦੀ ਮੁਸੀਬਤ ਨਾਲ ਜੂਝਦੀਆਂ ਹਨ।

ਜਾਣੋ ਆਨਲਾਈਨ ਸ਼ੋਸ਼ਣ ਤੋਂ ਕਿਵੇਂ ਬਚੋ?

ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਸੌਖਾ ਨਹੀਂ ਪਰ ਸੁਰੱਖਿਅਤ ਜ਼ਰੂਰ ਰਿਹਾ ਜਾ ਸਕਦਾ ਹੈ।

ਰਿਪੋਰਟ-ਗੁਰਪ੍ਰੀਤ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)