ਇੱਕ ਖਾਸ ਹਵਾਈ ਜਹਾਜ਼ ਦੇ ਪਿੱਛੇ ਕਿਉਂ ਉੱਡਦੇ ਹਨ ਇਹ ਪੰਛੀ

ਇੱਕ ਖਾਸ ਹਵਾਈ ਜਹਾਜ਼ ਦੇ ਪਿੱਛੇ ਕਿਉਂ ਉੱਡਦੇ ਹਨ ਇਹ ਪੰਛੀ

ਮੱਧ ਯੂਰੋਪ ਦੇ ਜੰਗਲਾਂ ਤੋਂ ਇਹ ਪੰਛੀ ਕਰੀਬ ਗਾਇਬ ਹੀ ਹੋ ਗਿਆ ਸੀ ਪਰ ਹੁਣ ਇਹ ਪੰਛੀ ਇਨਸਾਨਾਂ ਦੀ ਮਦਦ ਨਾਲ ਵਾਪਸੀ ਕਰ ਰਿਹਾ ਹੈ। ਇਹ ਟੀਮ ਇੱਕ ਖੇਡ ਰਾਹੀਂ ਪੰਛੀਆਂ ਨੂੰ ਰਾਹ ਲੱਭਣਾ ਸਿਖਾ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)