ਬਿਮਾਰੀ, ਜਿਸ ਕਾਰਨ ਔਰਤਾਂ ਮਾਂ ਨਹੀਂ ਬਣ ਪਾਉਂਦੀਆਂ

ਬਿਮਾਰੀ, ਜਿਸ ਕਾਰਨ ਔਰਤਾਂ ਮਾਂ ਨਹੀਂ ਬਣ ਪਾਉਂਦੀਆਂ

ਪੀਸੀਓਡੀ ਯਾਨਿ ਉਹ ਬਿਮਾਰੀ, ਜਿਸ ਕਾਰਨ ਔਰਤਾਂ ਕਈ ਵਾਰ ਮਾਂ ਨਹੀਂ ਬਣ ਪਾਉਂਦੀਆਂ। ਇਹ ਬਿਮਾਰੀ ਹੈ ਤਾਂ ਬਹੁਤ ਸਾਧਾਰਨ, ਪਰ ਵਧੇਰੇ ਔਰਤਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਪੀਸੀਓਡੀ ਹੈ।

ਵੀਡੀਓ: ਭੂਮਿਕਾ/ਦੇਵਆਸ਼ੀਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)