ਪੁਰਾਤਨ ਸਾਜ਼ ਰਬਾਬ ਦੀ ਰਖਵਾਲੀ ਕਰਦੇ ਪਾਕਿਸਤਾਨੀ ਫਨਕਾਰ

ਪੁਰਾਤਨ ਸਾਜ਼ ਰਬਾਬ ਦੀ ਰਖਵਾਲੀ ਕਰਦੇ ਪਾਕਿਸਤਾਨੀ ਫਨਕਾਰ

ਰਬਾਬ, ਤਬਲਾ ਅਤੇ ਸ਼ਹਿਨਾਈ ਕਦੇ ਪਾਕਿਸਤਾਨ ਦੇ ਪਾਰਾਚੀਨਾਰ ਇਲਾਕੇ ਦੀ ਪਛਾਣ ਸਨ। ਪਰ ਹੌਲੀ-ਹੌਲੀ ਇਹ ਸ਼ੌਕ ਘਟਦਾ ਜਾ ਰਿਹਾ ਹੈ ਪਰ ਇਸ ਨੂੰ ਸਿੱਖਣ ਦੀ ਚਾਹ ਰੱਖਣ ਵਾਲੇ ਅੱਜ ਵੀ ਕਈ ਨੌਜਵਾਨ ਹਨ, ਜਿਹੜੇ ਇਸਨੂੰ ਜ਼ਿੰਦਾ ਰੱਖ ਰਹੇ ਹਨ।

ਪਾਰਾਚੀਨਾਰ ਦੇ ਪੇਂਡੂ ਇਲਾਕਿਆਂ ਵਿੱਚ ਅੱਜ ਵੀ ਨਿੱਜੀ ਮਹਿਫਲਾਂ ਵਿੱਚ ਰਬਾਬ ਦੀ ਧੁਨ ਸੁਣਾਈ ਦਿੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)