ਇੱਕ ਨਵਾਂ ਚੈਲੇਂਜ ਆਇਆ ਹੈ, ਕੀ ਤੁਸੀਂ ਅਜ਼ਮਾ ਦੇ ਦੇਖਿਆ

ਇੱਕ ਨਵਾਂ ਚੈਲੇਂਜ ਆਇਆ ਹੈ, ਕੀ ਤੁਸੀਂ ਅਜ਼ਮਾ ਦੇ ਦੇਖਿਆ

ਇਹ ਚੈਲੇਂਜ ਦੇਖਣ ਵਿੱਚ ਜਿੰਨਾ ਸੌਖਾ, ਕਰਨ ਵਿੱਚ ਓਨਾ ਹੀ ਮੁਸ਼ਕਿਲ। ਗੋਲ ਕਰਨ ਤੋਂ ਬਾਅਦ ਐਲੀ ਨੇ ਇਹ ਐਕਸ਼ਨ ਕੀਤਾ ਸੀ ਇਸ ਤੋਂ ਬਾਅਦ ਦੇਖਦੇ ਹੀ ਦੇਖਦੇ ਇਹ ਐਕਸ਼ਨ ਵਾਇਰਲ ਹੋ ਗਿਆ।

ਪਰ ਕੀ ਲੋਕ ਇਸ ਨੂੰ ਕਰ ਸਕੇ?

ਵੀਡੀਓ: ਭੂਮਿਕਾ/ ਮਨੀਸ਼।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)