ਮੈਨੂੰ ਕੋਈ ਪਰਵਾਹ ਨਹੀਂ, ਭਾਵੇਂ ਲੋਕ ਮੈਨੂੰ ‘ਖੁਸਰਾ’ ਸਮਝਣ
ਮੈਨੂੰ ਕੋਈ ਪਰਵਾਹ ਨਹੀਂ, ਭਾਵੇਂ ਲੋਕ ਮੈਨੂੰ ‘ਖੁਸਰਾ’ ਸਮਝਣ
ਕੋਈ ਸਮਾਂ ਸੀ ਜਦੋਂ ਕਸ਼ਮੀਰ ਦੇ ਵਿਆਹਾਂ ’ਚ ਸਮਲਿੰਗੀਆਂ ਦੇ ਨੱਚਣ ਦਾ ਰਿਵਾਜ਼ ਸੀਪਰ ਹੌਲੀ-ਹੌਲੀ ਇਹ ਸਭ ਖ਼ਤਮ ਹੋ ਗਿਆ। ਪਰ ਸ਼ਬੀਰ ਅਹਿਮਦ ਇਸ ਨੂੰ ਅੱਜ ਵੀ ਵਿਆਹਾਂ ’ਚ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।
ਪੱਤਰਕਾਰ ਰਿਆਜ਼ ਮਸਰੂਰ ਦੀ ਰਿਪੋਰਟ