ਦੁਨੀਆਂ ਦੇ ਸਭ ਤੋਂ ਬਜ਼ੁਰਗ ਜੋੜੇ ਦੇ ਪਿਆਰ ਦੇ ਕਿੱਸੇ
ਦੁਨੀਆਂ ਦੇ ਸਭ ਤੋਂ ਬਜ਼ੁਰਗ ਜੋੜੇ ਦੇ ਪਿਆਰ ਦੇ ਕਿੱਸੇ
ਜਪਾਨ ਦੇ ਇਸ ਜੋੜੇ ਨੇ ਸਭ ਤੋਂ ਬਜ਼ੁਰਗ ਜੋੜਾ ਹੋਣ ਦਾ ਵਰਲਡ ਰਿਕਾਰਡ ਬਣਾਇਆ ਹੈ। ਇਨ੍ਹਾਂ ਦੇ ਵਿਆਹ ਨੂੰ 80 ਸਾਲ ਹੋ ਗਏ ਹਨ। ਜੋੜੇ ਮੁਤਾਬਕ ਸਹਿਣਸ਼ੀਲਤਾ ਅਤੇ ਧੀਰਜ ਇਨ੍ਹਾਂ ਦੇ ਰਿਸ਼ਤੇ ਦੀ ਕੂੰਜੀ ਹੈ।