'ਬਿਕਨੀ ਦੇ ਕਲੰਕ ਕਾਰਨ ਕੁੜੀਆਂ ਬੌਡੀ ਬਿਲਡਿੰਗ ’ਚ ਨਹੀਂ ਆਉਂਦੀਆਂ'

'ਬਿਕਨੀ ਦੇ ਕਲੰਕ ਕਾਰਨ ਕੁੜੀਆਂ ਬੌਡੀ ਬਿਲਡਿੰਗ ’ਚ ਨਹੀਂ ਆਉਂਦੀਆਂ'

ਬੀਨਲ ਰਾਣਾ ਨੇ ਹਾਲ ਹੀ ਵਿੱਚ ਵੂਮੈਨ ਫਜ਼ੀਕ ਮੁਕਾਬਲੇ ’ਚ ਹਿੱਸਾ ਲਿਆ ਹੈ। ਬੀਨਲ ਦੇ ਬਿਕਨੀ ਪਾਉਣ ਕਾਰਨ ਉਨ੍ਹਾਂ ਦੇ ਪਰਿਵਾਰ ਨੇ ਇੱਕ ਸਾਲ ਤੱਕ ਉਨ੍ਹਾਂ ਨਾਲ ਗੱਲ ਨਹੀਂ ਕੀਤੀ।

ਗੁਜਰਾਤ ਤੋਂ ਸਾਗਰ ਪਟੇਲ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)