ਪਾਕਿਸਤਾਨ ਦੀ ਉਹ ਕੁੜੀ, ਜਿਹੜੀ ਰੇਗਿਸਤਾਨ ਵਿੱਚ ਹਵਾ ਨਾਲ ਗੱਲਾਂ ਕਰਦੀ ਹੈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਪਾਕਿਸਤਾਨ ਦੀ ਇਹ ਰੇਸਰ ਰੇਗਿਸਤਾਨ 'ਚ ਹਵਾ ਨਾਲ ਗੱਲਾਂ ਕਰਦੀ ਹੈ

ਇਸਲਾਮਾਬਾਦ ਦੀ ਸਲਮਾ ਖ਼ਾਨ ਨੇ ਰੇਗਿਸਤਾਨ ਵਿੱਚ ਸਰਫਾਰੰਗਾ ਕੋਲਡ ਡੈਜ਼ਰਟ ਰੈਲੀ 'ਚ ਹਿੱਸਾ ਲਿਆ ਹੈ। ਸਲਮਾ ਮੁਤਾਬਕ ਪਾਕਿਸਤਾਨ ਦੀਆਂ ਬਹੁਤ ਘੱਟ ਔਰਤਾਂ ਰੇਸਿੰਗ ਵਿੱਚ ਹਿੱਸਾ ਲੈਂਦੀਆਂ ਹਨ। ਉਹ ਚਾਹੁੰਦੀ ਹੈ ਕਿ ਮਹਿਲਾ ਡਰਾਈਵਰ ਹੋਣ ਦੇ ਨਾਤੇ ਉਹ ਇਸ ਨੂੰ ਪ੍ਰਮੋਟ ਕਰੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ