ਭਾਂਡੇ ਮਾਂਜਣ ਦੀ ਥਾਂ ਬੇਖੌਫ਼ ਹੋ ਕੇ ਸਾਂਝੀ ਖੇਤੀ ਕਰਦੀਆਂ ਅਨੁਸੂਚਿਤ ਜਾਤੀ ਦੀਆਂ ਔਰਤਾਂ

ਭਾਂਡੇ ਮਾਂਜਣ ਦੀ ਥਾਂ ਬੇਖੌਫ਼ ਹੋ ਕੇ ਸਾਂਝੀ ਖੇਤੀ ਕਰਦੀਆਂ ਅਨੁਸੂਚਿਤ ਜਾਤੀ ਦੀਆਂ ਔਰਤਾਂ

ਪੰਜਾਬ ਵਿੱਚ ਪੰਚਾਇਤੀ ਜ਼ਮੀਨ ਉੱਤੇ ਸਾਂਝੀ ਖੇਤੀ ਦੇ ਤਜ਼ਰਬੇ ਬੇਜ਼ਮੀਨੇ ਤਬਕੇ ਲਈ ਰਾਹਤ ਦਾ ਸਬੱਬ ਬਣੇ ਹਨ। ਇਨ੍ਹਾਂ ਤਜਰਬਿਆਂ ਦੀ ਕਹਾਣੀ ਸੰਘਰਸ਼ ਦੇ ਮੈਦਾਨ ਵਿੱਚੋਂ ਨਿਕਲ ਕੇ ਮੁਸ਼ੱਕਤ ਰਾਹੀਂ ਕਾਮਯਾਬੀ ਤੱਕ ਪਹੁੰਚੀ ਹੈ।

ਕੈਮਰਾ: ਸੁਖਚਰਨ ਪ੍ਰੀਤ

ਐਡੀਟਰ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)