ਇਸ ਤਕਨੀਕ ਨਾਲ ਹੁਣ ਕੰਧ ਪਾਰ ਵੀ ਦੇਖ ਸਕੋਗੇ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਸ ਤਕਨੀਕ ਨਾਲ ਹੁਣ ਕੰਧ ਪਾਰ ਵੀ ਦੇਖ ਸਕੋਗੇ

ਆਰਐਫ਼-ਪੋਜ਼ ਨਾਮ ਦਾ ਇਹ ਆਰਟੀਫਿਸ਼ਲ ਇੰਟੈਲੀਜੈਂਸ ਸਾਫ਼ਟਵੇਅਰ ਕੰਧ ਦੇ ਆਰ-ਪਾਰ ਦੇਖ ਸਕਦਾ ਹੈ।

ਸੀਐਸਏਆਈਐਲ ਦੇ ਸਰਵੇਖਣਕਰਤਾਵਾਂ ਨੂੰ ਉਮੀਦ ਹੈ ਕਿ ਇੱਕ ਦਿਨ ਇਸ ਰਾਹੀਂ ਬਜ਼ੁਰਗਾਂ ਦੀਆਂ ਬਿਮਾਰੀਆਂ ਦਾ ਪਤਾ ਲਗੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ