100 ਘੰਟੇ ਦੀ ਟ੍ਰੇਨਿੰਗ ਨਾਲ ਬਣੇ ਡਾਕਟਰ ਤੋਂ ਇਲਾਜ ਕਰਵਾਉਣਾ ਕਿੰਨਾ ਸਹੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇੱਥੇ 100 ਘੰਟਿਆਂ 'ਚ ਤਿਆਰ ਹੁੰਦੇ ਹਨ 'ਡਾਕਟਰ'

ਅੰਦਾਜ਼ੇ ਮੁਤਾਬਕ ਭਾਰਤ ਵਿੱਚ ਡਾਕਟਰ ਦਾ ਦਾਅਵਾ ਕਰਨ ਵਾਲੀ ਅੱਧੀ ਤੋਂ ਵੱਧ ਆਬਾਦੀ ਕੋਲ ਮੈਡੀਕਲ ਯੋਗਤਾ ਨਹੀਂ ਹੈ। ਪੱਛਮੀ ਬੰਗਾਲ ਵਿੱਚ ਇਹ ਵਿਵਾਦਤ ਯੋਜਨਾ ਚੱਲ ਰਹੀ ਹੈ ਜਿੱਥੇ 100 ਘੰਟੇ ਦਾ ਸਿਹਤ ਸਬੰਧੀ ਕੋਰਸ ਕਰਵਾਇਆ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ