ਕਈ ਮਾਡਲਾਂ ਦੀ ਰੋਜ਼ੀ-ਰੋਟੀ ਲਈ ਖ਼ਤਰਾ ਮਾਡਲ ‘ਸ਼ੁ਼ਡੂ’

ਕਈ ਮਾਡਲਾਂ ਦੀ ਰੋਜ਼ੀ-ਰੋਟੀ ਲਈ ਖ਼ਤਰਾ ਮਾਡਲ ‘ਸ਼ੁ਼ਡੂ’

ਡਿਜੀਟਲ ਮਾਡਲਾਂ ਲਈ ਬਾਜ਼ਾਰ ਵਧ ਰਿਹਾ ਹੈ ਅਤੇ ਉਨ੍ਹਾਂ ਦੀ ਵਰਤੋਂ ਵਿੱਚ ਵਾਧਾ ਹੋ ਰਿਹਾ ਹੈ। ਇਹ ਅਸਲ ਮਾਡਲਾਂ ਦੇ ਕੰਮ ’ਤੇ ਅਸਰ ਪਾਵੇਗਾ ਜਾਂ ਨਹੀਂ ਇਸ ਲਈ ਸਾਨੂੰ ਇੰਤਜ਼ਾਰ ਕਰਨਾ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)