ਹੁਣ ਰੋਬੋਟ ਕਰੇਗਾ ਸੀਵਰੇਜ ਦੀ ਸਫ਼ਾਈ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਹੁਣ ਰੋਬੋਟ ਕਰੇਗਾ ਸੀਵਰੇਜ ਦੀ ਸਫ਼ਾਈ

ਇਹ ਭਾਰਤ ਦਾ ਪਹਿਲਾ ਸੀਵਰੇਜ ਸਾਫ਼ ਕਰਨ ਵਾਲਾ ਰੋਬੋਟ ਹੈ ਇਸ ਨੂੰ ਬੈਂਡੀਕੂਟ ਕਿਹਾ ਜਾਂਦਾ ਹੈ। ਕੇਰਲਾ ਦੇ 4 ਇੰਜੀਨੀਅਰਾਂ ਵੱਲੋਂ ਇਸ ਰੋਬੋਟ ਦੀ ਖੋਜ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਮਨੁੱਖਾਂ ਨੂੰ ਜਾਨ ਦੇ ਖ਼ਤਰੇ ਤੋਂ ਬਚਾਇਆ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)