ਸੀਵਰ ਦੇ ਪ੍ਰਦੂਸ਼ਕਾਂ ਵਿੱਚੋਂ ਸਭ ਤੋਂ ਖ਼ਤਰਨਾਕ ਹੁੰਦਾ ਹੈ ਫਾਸਫੇਟ

ਸੀਵਰ ਦੇ ਪ੍ਰਦੂਸ਼ਕਾਂ ਵਿੱਚੋਂ ਸਭ ਤੋਂ ਖ਼ਤਰਨਾਕ ਹੁੰਦਾ ਹੈ ਫਾਸਫੇਟ

ਸਨਅਤੀ ਗੰਦਗੀ ਅਤੇ ਸੀਵਰ ਦੇ ਪਾਣੀ ਵਿੱਚ ਆਏ ਪ੍ਰਦੂਸ਼ਕਾਂ ਕਰਕੇ ਪਾਣੀ ਵਿੱਚ ਆਕਸੀਜ਼ਨ ਦੀ ਮਾਤਰਾ ਘੱਟ ਜਾਂਦੀ ਹੈ।

ਸੀਵਰ ਦੇ ਪ੍ਰਦੂਸ਼ਕਾਂ ਵਿੱਚੋਂ ਸਭ ਤੋਂ ਖ਼ਤਰਨਾਕ ਹੁੰਦਾ ਹੈ ਫਾਸਫੇਟ। ਪਾਣੀ ਵਿੱਚ ਹੋਣ ਵਾਲੀ ਹਲਚਲ ਕਰਕੇ ਫਾਸਫੇਟ ਸਮੇਤ ਸਾਰੇ ਪ੍ਰਦੂਸ਼ਕ ਪਾਣੀ ਦੇ ਉੱਪਰ ਆ ਜਾਂਦੇ ਹਨ ਅਤੇ ਝੱਗ ਬਣ ਜਾਂਦੀ ਹੈ।

ਇਸ ਦਾ ਇੱਕ ਸੰਭਾਵੀ ਹੱਲ ਫਾਸਫੇਟ ਵਾਲੇ ਸਰਫ਼ਾਂ ਉੱਪਰ ਪਾਬੰਦੀ ਲਾ ਕੇ ਹੋ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)