ਦੇਖੋ ਕਿਵੇਂ ਇਜ਼ਾਦ ਹੋਇਆ ਘਰ-ਘਰ ਖਾਧੇ ਜਾਣ ਵਾਲੇ ਨੂਡਲ

ਦੇਖੋ ਕਿਵੇਂ ਇਜ਼ਾਦ ਹੋਇਆ ਘਰ-ਘਰ ਖਾਧੇ ਜਾਣ ਵਾਲੇ ਨੂਡਲ

ਇਹ ਦੁਨੀਆਂ 'ਚ ਸਭ ਤੋਂ ਮਸ਼ਹੂਰ ਖਾਣ-ਪੀਣ ਦੀਆਂ ਚੀਜ਼ਾਂ 'ਚੋਂ ਇੱਕ ਹਨ, ਬਣਾਉਣ 'ਚ ਸੌਖੇ, ਖਰੀਦਣ 'ਚ ਸਸਤੇ, ਮਾਊਂਟ ਐਵਰੈਸਟ ਹੋਵੇ ਜਾਂ ਪੁਲਾੜ, ਹਰ ਥਾਂ ਪਹੁੰਚੇ ਹਨ। ਜਾਣੋ ਆਖ਼ਡਰ ਇਹ ਨੂਡਲਜ਼ ਹੋਂਦ ਵਿੱਚ ਆਏ ਕਿਵੇਂ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)