ਜਦੋਂ ਸਕੂਲ ਬੈਗ ਬਣੇ ਬੱਚਿਆਂ ਦੀ ਸਿਹਤ ਦੇ ਦੁਸ਼ਮਣ
ਜਦੋਂ ਸਕੂਲ ਬੈਗ ਬਣੇ ਬੱਚਿਆਂ ਦੀ ਸਿਹਤ ਦੇ ਦੁਸ਼ਮਣ
ਪਾਕਿਸਤਾਨ ’ਚ ਬੱਚਿਆਂ ਲਈ 13 ਕਿੱਲੋ ਭਾਰ ਵਾਲੇ ਸਕੂਲ ਬੈਗ ਚੁੱਕਣਾ ਕਿਸੇ ਮਜ਼ਦੂਰੀ ਤੋਂ ਘੱਟ ਨਹੀਂ। ਬੱਚਿਆਂ ਮੁਤਾਬਕ ਐਨਾ ਭਾਰ ਚੁੱਕਣ ਨਾਲ ਉਨ੍ਹਾਂ ਨੂੰ ਸਿਹਤ ਸਬੰਧੀ ਕਈ ਦਿੱਕਤਾਂ ਹੋ ਰਹੀਆਂ ਹਨ।
ਪਾਕਿਸਤਾਨ ਦੀ ਪੇਸ਼ਾਵਰ ਹਾਈਕੋਰਟ ’ਚ ਇਸ ਨੂੰ ਲੈ ਕੇ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਭਾਰੀ ਬਸਤੇ ਚੁੱਕਣ ਨਾਲ ਬੱਚਿਆਂ ਦੀ ਸਿਹਤ ਖ਼ਰਾਬ ਹੋ ਰਹੀ ਹੈ ਇਸ ਲਈ ਸਰਕਾਰ ਇਸ ’ਤੇ ਕਾਨੂੰਨ ਬਣਾਏ। ਅਜਿਹਾ ਹੱਲ ਕੱਢਿਆ ਜਾਵੇ ਕਿ ਬੱਚਿਆਂ ਨੂੰ ਭਾਰੀ ਬਸਤਾ ਨਾ ਚੁੱਕਣਾ ਪਵੇ।
ਬੀਬੀਸੀ ਉਰਦੂ ਪੱਤਰਕਾਰ ਮੂਸਾ ਯਾਵਾਰੀ ਦੀ ਰਿਪੋਰਟ