ਕੇਲੇ ਨੂੰ ਇਸਦੀਆਂ ਜੜਾਂ ਨੂੰ ਲੱਗਣ ਵਾਲੀ ਬਿਮਾਰੀ ਤੋਂ ਖਤਰਾ

ਕੇਲੇ ਨੂੰ ਇਸਦੀਆਂ ਜੜਾਂ ਨੂੰ ਲੱਗਣ ਵਾਲੀ ਬਿਮਾਰੀ ਤੋਂ ਖਤਰਾ

ਕਲੋਨ ਹੋਣ ਕਰਕੇ ਜੇ ਇੱਕ ਕੇਲਾ ਬਿਮਾਰ ਹੋਇਆ ਤਾਂ ਸਾਰਾ ਖੇਤ ਖਰਾਬ ਹੋ ਸਕਦਾ ਹੈ। ਅੱਜ-ਕੱਲ੍ਹ ਖਾਧੇ ਜਾ ਰਹੇ ਕੇਲੇ ਤੋਂ ਪਹਿਲਾਂ ਪਨਾਮਾ ਬਿਮਾਰੀ ਕਰਕੇ 1960ਵਿਆਂ ਵਿੱਚ ‘ਗ੍ਰੋਸ ਮਿਸ਼ੇਲ’ ਪ੍ਰਜਾਤੀ ਖਤਮ ਹੋ ਚੁੱਕੀ ਹੈ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)