ਵਿਗਿਆਨੀ ਪ੍ਰਦੂਸ਼ਣ ਤੋਂ ਬਚਣ ਲਈ ਸਾਰੇ ਘਰਾਂ ਦੇ ਅੰਦਰ ਤਾਂ ਨਹੀਂ ਰਹਿ ਸਕਦੇ

ਵਿਗਿਆਨੀ ਪ੍ਰਦੂਸ਼ਣ ਤੋਂ ਬਚਣ ਲਈ ਸਾਰੇ ਘਰਾਂ ਦੇ ਅੰਦਰ ਤਾਂ ਨਹੀਂ ਰਹਿ ਸਕਦੇ

ਵਿਗਿਆਨੀ ਪ੍ਰਦੂਸ਼ਣ ਤੋਂ ਬਚਣ ਲਈ ਘਰਾਂ ਦੇ ਅੰਦਰ ਰਹਿਣ ਦੀ ਸਲਾਹ ਦਿੰਦੇ ਹਨ ਪਰ ਪਰ ਇਹ ਸਾਰਿਆਂ ਲਈ ਸੰਭਵ ਨਹੀਂ ਹੈ।

ਪ੍ਰਦੂਸ਼ਣ ਸਭ ਤੋਂ ਵਧੇਰੇ ਸਾਈਕਲ ਵਾਲਿਆਂ ਫਿਰ ਬਸ, ਮੈਟਰੋ, ਰਿਕਸ਼ਿਆਂ 'ਚ ਸਫ਼ਰ ਕਰਨ ਵਾਲਿਆਂ ਉੱਪਰ ਜਦਕਿ ਕਾਰ ਵਾਲਿਆਂ 'ਤੇ ਸਭ ਤੋਂ ਘੱਟ ਅਸਰ ਕਰਦਾ ਹੈ।

ਇਹ ਵੀ ਪੜ੍ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)