#BeyondFakeNews: ਪਾਕਿਸਤਾਨ: ਫ਼ੇਕ ਨਿਊਜ਼ ਕਾਰਨ ਇਸ ਔਰਤ ਆਗੂ ਨੇ ਕੀ ਕੀ ਭੁਗਤਿਆ
#BeyondFakeNews: ਪਾਕਿਸਤਾਨ: ਫ਼ੇਕ ਨਿਊਜ਼ ਕਾਰਨ ਇਸ ਔਰਤ ਆਗੂ ਨੇ ਕੀ ਕੀ ਭੁਗਤਿਆ
ਪਾਕਿਸਤਾਨ ਵਿੱਚ ਵੀ ਫ਼ੇਕ ਨਿਊਜ਼ ਰਾਜਨੇਤਾਵਾਂ ਤੋਂ ਲੈ ਕੇ ਟੀਵੀ ਚੈੱਨਲਾਂ ਤੱਕ ਨੂੰ ਪ੍ਰਭਾਵਿਤ ਕੀਤਾ ਹੈ।
ਫ਼ੇਕ ਨਿਊਜ਼ ਕਾਰਨ ਕਿਵੇਂ ਇੱਕ ਸੰਸਦ ਮੈਂਬਰ ਨੂੰ ਸੋਸ਼ਲ਼ ਮੀਡੀਆ ‘ਤੇ ਬੇਇੱਜ਼ਤ ਹੋਣਾ ਪਿਆ ਤੇ ਟੀਵੀ ਚੈੱਨਲ ਫ਼ੈਕ ਨਿਊਜ਼ ਨੂੰ ਸਹੀ ਸਮਝ ਕੇ ਗ਼ਲਤ ਖ਼ਬਰ ਵਿਖਾਉਂਦੇ ਰਹੇ।
ਸ਼ੁਮਾਇਲਾ ਜਾਫ਼ਰੀ ਦੀ ਰਿਪੋਰਟ