ਇਹ ਬੈਲਟ ਪਤਾ ਲਗਾਏਗੀ ਤੁਹਾਡੇ ਅੰਦਰ ਕਿੰਨਾ ਪ੍ਰਦੂਸ਼ਣ ਗਿਆ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਇਹ ਬੈਲਟ ਪਤਾ ਲਗਾਏਗੀ ਤੁਹਾਡੇ ਅੰਦਰ ਕਿੰਨਾ ਪ੍ਰਦੂਸ਼ਣ ਗਿਆ

ਇਸ ਡਿਵਾਈਸ ਦੇ ਦੋ ਹਿੱਸੇ ਹਨ, ਇੱਕ ਹਿੱਸੇ ਤੋਂ ਬਾਹਰ ਦੀ ਹਵਾ ਅੰਦਰ ਜਾਵੇਗੀ ਦੂਜਾ ਹਿੱਸਾ ਸਰਵਰ ਨਾਲ ਜੀਪੀਐਸ ਜ਼ਰੀਏ ਜੁੜਿਆ ਹੋਵੇਗਾ ਜਿਸ ਨਾਲ ਪਤਾ ਲੱਗੇਗਾ ਕਿ ਸਾਡੇ ਆਲੇ-ਦੁਆਲੇ ਦੀ ਹਵਾ ਕਿੰਨੀ ਦੂਸ਼ਿਤ ਹੈ।

ਵੀਡੀਓ: ਸਰੋਜ/ਸ਼ਾਦ ਮਿਦਹਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)