'ਔਰਤਾਂ ਦੇ ਕੱਪੜੇ ਪਾ ਕੇ ਨੱਚਣਾ ਕੋਈ ਸੌਖਾ ਕੰਮ ਨਹੀਂ ਹੈ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸਮਲਿੰਗੀਆਂ ਨੂੰ ਕਾਨੂੰਨੀ ਮਾਨਤਾ ਤਾਂ ਮਿਲੀ ਪਰ ਸਮਾਜਿਕ ਦਰਜਾ ਨਹੀਂ

ਭਾਰਤ ’ਚ ਕਰੀਬ 5 ਮਿਲੀਅਨ ਸਮਲਿੰਗੀ ਹਨ, ਜਿਨ੍ਹਾਂ ਨੂੰ 2014 ’ਚ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਦਰਜਾ ਮਿਲਿਆ ਹੈ ਪਰ ਸਮਾਜਕ ਅਜੇ ਵੀ ਨਹੀਂ ਮਿਲੀ, ਇਨ੍ਹਾਂ ਨਾਲ ਨੌਕਰੀ, ਸਿਹਤ ਜਾਂ ਸਿੱਖਿਆ ਸੁਵਿਧਾਵਾਂ ਦੇ ਮੌਕਿਆਂ ’ਚ ਵਿਤਕਰਾ ਹੁੰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ