ਆਪਣੇ ਬੱਚੇ ਨੂੰ ਮੋਬਾਈਲ ਤੋਂ ਕਿਵੇਂ ਦੂਰ ਰੱਖੋ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਆਪਣੇ ਬੱਚੇ ਨੂੰ ਮੋਬਾਈਲ ਤੋਂ ਇੰਝ ਰੱਖੋ ਦੂਰ

ਅਧਿਐਨ ਮੁਤਾਬਕ ਬੱਚਿਆਂ ਨੂੰ ਗੈਜੇਟਸ ਦੀ ਆਦਤ ਪੈਂਦੀ ਜਾ ਰਹੀ ਹੈ ਜਿਹੜੀ ਕਿ ਇਹ ਟੌਫ਼ੀ-ਚਾਕਲੇਟ ਦੀ ਆਦਤ ਤੋਂ ਵੀ ਅੱਗੇ ਵਧ ਚੁੱਕੀ ਹੈ ਇਸਦੇ ਲਈ ਮਾਪੇ ਈ-ਪੈਰੇਟਿੰਗ ਦੇ ਇਹ ਟਿਪਸ ਨੂੰ ਅਜ਼ਮਾ ਸਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)