‘ਭਾਰਤੀ ਸੈਨਾ ਨੇ ਪਿਛਲੇ 10 ਸਾਲਾਂ ’ਚ ਬਹੁਤ ਤਰੱਕੀ ਕੀਤੀ’
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

26/11 ਮੁੰਬਈ ਹਮਲਾ - ਭਾਰਤੀ ਸੈਨਾ ਨੇ ਪਿਛਲੇ 10 ਸਾਲਾਂ ’ਚ ਬਹੁਤ ਤਰੱਕੀ ਕੀਤੀ: ਭਾਰਤੀ ਜਲ ਸੈਨਾ ਮੁਖੀ

26 ਨਵੰਬਰ ਨੂੰ ਮੁੰਬਈ ’ਤੇ ਹੋਏ ਅੱਤਵਾਦੀ ਹਮਲੇ ਨੂੰ 10 ਸਾਲ ਪੂਰੇ ਹੋ ਗਏ ਹਨ। ਜਿਨ੍ਹਾਂ ਕੱਟੜਪੰਥੀਆਂ ਨੇ ਇਸ ਹਮਲੇ ਨੂੰ ਅੰਜ਼ਾਮ ਦਿੱਤੀ ਸੀ ਉਹ ਸਮੁੰਦਰ ਰਾਹੀਆਂ ਭਾਰਤ ਆਏ ਸਨ। ਅਜਿਹੇ ਹਮਲੇ ਦੇ 10 ਸਾਲਾਂ ਬਾਅਦ ਭਾਰਤ ਦੀ ਸਮੁੰਦਰੀ ਸੁਰੱਖਿਆ ਕਿੰਨੀ ਬਿਹਤਰ ਹੋਈ ਹੈ ਇਸ ਬਾਰੇ ਬੀਬੀਸੀ ਦੇ ਪੱਤਰਕਾਰ ਜੁਗਲ ਪੁਰੋਹਿਤ ਨੇ ਭਾਰਤੀ ਜਲ ਸੈਨਾ ਦੇ ਮੁਖੀ ਐਡਮੀਰਲ ਸੁਨੀਲ ਲਾਂਬਾ ਨਾਲ ਵਿਸ਼ੇਸ਼ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ