ਮੁਸਾਫ਼ਰਾਂ ਦਾ ਬੋਝ ਢੋਹਣ ਵਾਲੀ ਰਾਜਸਥਾਨ ਦੀ ਪਹਿਲੀ ਮਹਿਲਾ ਕੂਲੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਮੁਸਾਫ਼ਰਾਂ ਦਾ ਬੋਝ ਆਪਣੇ ਮੋਢਿਆਂ 'ਤੇ ਢੋਹਣ ਵਾਲੀ ਰਾਜਸਥਾਨ ਦੀ ਪਹਿਲੀ ਮਹਿਲਾ ਕੁਲੀ

35 ਸਾਲਾ ਮੰਜੂ ਦੇਵੀ ਰਾਜਸਥਾਨ ਦੀ ਪਹਿਲੀ ਮਹਿਲਾ ਕੁਲੀ ਹੈ। ਉਹ ਜੈਪੁਰ ਦੇ ਰੇਲਵੇ ਸਟੇਸ਼ਨ ’ਤੇ ਕੁਲੀ ਦਾ ਕੰਮ ਕਰਦੀ ਹੈ। ਉਨ੍ਹਾਂ ਮੁਤਾਬਕ ਪਤੀ ਦੀ ਮੌਤ ਤੋਂ ਬਾਅਦ ਬੱਚਿਆਂ ਦੇ ਪਾਲਣ-ਪੋਸ਼ਣ ਲਈ ਉਨ੍ਹਾਂ ਦੇ ਇਹ ਕਿੱਤਾ ਚੁਣਿਆ।

ਨਿਤੀਨ ਸ੍ਰੀਵਾਸਤਵ ਦੀ ਰਿਪੋਰਟ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ