ਕਰਤਾਪੁਰ ਦੋਵਾਂ ਦੇਸਾਂ ਵਿਚਾਲੇ ਫ਼ਾਸਲਾ ਖ਼ਤਮ ਕਰਨ ਦੀ ਜ਼ਬਰਦਸਤ ਕੋਸ਼ਿਸ਼
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਕਰਤਾਪੁਰ ਦੋਵਾਂ ਦੇਸਾਂ ਵਿਚਾਲੇ ਫ਼ਾਸਲਾ ਖ਼ਤਮ ਕਰਨ ਦੀ ਜ਼ਬਰਦਸਤ ਕੋਸ਼ਿਸ਼ - ਸ਼ਾਹ ਮਹਿਮੂਦ ਕੂਰੇਸ਼ੀ

ਕਰਤਾਰਪੁਰ ਲਾਂਘਾ ਖੋਲ੍ਹਣ ਦੇ ਮਾਮਲੇ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੂਰੇਸ਼ੀ ਨਾਲ ਬੀਬੀਸੀ ਦੀ ਖਾਸ ਗੱਲਬਾਤ।

ਸ਼ਾਹ ਮਹਿਮੂਦ ਕੂਰੇਸ਼ੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ 400 ਕਿੱਲੋਮੀਟਰ ਦੇ ਫਾਸਲੇ ਨੂੰ 4 ਕਿੱਲੋਮੀਟਰ ਵਿੱਚ ਬਦਲ ਦਿੱਤਾ ਹੈ। ਸ਼ਰਧਾਲੂਆਂ ਨੂੰ ਇੱਥੇ ਆਉਣ ਲਈ ਵੀਜ਼ਾ ਜਾਂ ਪਾਸਪੋਰਟ ਦੀ ਲੋੜ ਨਹੀਂ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)