'ਜ਼ਮੀਨ ਘੱਟ ਰਹੀ ਹੈ ਤੇ ਮੁਸੀਬਤਾਂ ਵੱਧ ਰਹੀਆਂ ਹਨ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਜ਼ਮੀਨ ਘੱਟ ਰਹੀ ਹੈ ਤੇ ਮੁਸੀਬਤਾਂ ਵੱਧ ਰਹੀਆਂ ਹਨ - ਕਿਸਾਨ

ਕਰਜ਼ਾ ਮਾਫ਼ੀ ਅਤੇ ਫ਼ਸਲਾਂ ਦੇ ਸਮਰਥਨ ਮੁੱਲ ’ਤੇ ਕਾਨੂੰਨ ਲਿਆਉਣ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨ ਦਿੱਲੀ ਦੇ ਰਾਮਲੀਲਾ ਮੈਦਾਨ ’ਚ ਇਕੱਠਾ ਹੋ ਰਹੇ ਹਨ। ਕਿਸਾਨ 30 ਨਵੰਬਰ ਤੱਕ ਸੰਸਦ ਭਵਨ ਤੱਕ ਮਾਰਚ ਕਰਨਗੇ।

ਵੀਡੀਓ: ਫੈਸਲ ਮੁਹੰਮਦ ਅਲੀ/ ਸ਼ਾਹ ਮਿਧਾਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ