ਇਰਾਕ: ਕਿਵੇਂ ਖ਼ਤਰਾ ਮੁੱਲ ਕੇ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਪਨਾਹ ਦਿੰਦੀ ਹੈ ਇਹ ਮਹਿਲਾ

ਇਰਾਕ: ਕਿਵੇਂ ਖ਼ਤਰਾ ਮੁੱਲ ਕੇ ਹਿੰਸਾ ਦੀਆਂ ਸ਼ਿਕਾਰ ਔਰਤਾਂ ਨੂੰ ਪਨਾਹ ਦਿੰਦੀ ਹੈ ਇਹ ਮਹਿਲਾ

ਯਾਨਰ ਮੁਹੰਮਦ ਇਰਾਕ ਦੀਆਂ ਉਨ੍ਹਾਂ ਔਰਤਾਂ ਲਈ ਜ਼ਮੀਨਦੋਜ਼ ਸ਼ੈਲਟਰ ਚਲਾਉਂਦੇ ਹਨ ਜੋ ਹਿੰਸਾ ਦਾ ਸ਼ਿਕਾਰ ਹੁੰਦੀਆ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)