ਮਿਸਰ ਦੇ ਆਵਾਰਾ ਕੁੱਤੇ-ਬਿੱਲੀਆਂ ਬਣ ਸਕਦੇ ਹਨ ਲੋਕਾਂ ਦਾ ਖਾਣਾ

ਮਿਸਰ ਦੇ ਆਵਾਰਾ ਕੁੱਤੇ-ਬਿੱਲੀਆਂ ਬਣ ਸਕਦੇ ਹਨ ਲੋਕਾਂ ਦਾ ਖਾਣਾ

4100 ਕੁੱਤੇ ਤੇ ਬਿੱਲੀਆਂ ਦੀ ਬਰਾਮਦਗੀ ਦੀ ਯੋਜਨਾ ਨੇ ਇਸ ਗੱਲ ਦਾ ਡਰ ਪੈਦਾ ਕਰ ਦਿੱਤਾ ਹੈ ਕਿ ਇਨ੍ਹਾਂ ਨੂੰ ਮਾਰ ਕੇ ਖਾਧਾ ਜਾ ਸਕਦਾ ਹੈ ਜਿਸ ਕਾਰਨ ਮਿਸਰ ਦੇ ਫੁੱਟਬਾਲ ਖਿਡਾਰੀ ਮੋ ਸਾਲਾਹ ਨੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)