ਚਾਹ ਦਾ ਇੱਕ ਕੱਪ ਬਚਾ ਸਕਦਾ ਹੈ ਕੈਂਸਰ ਮਰੀਜ਼ਾਂ ਦੀ ਜਾਨ
ਚਾਹ ਦਾ ਇੱਕ ਕੱਪ ਬਚਾ ਸਕਦਾ ਹੈ ਕੈਂਸਰ ਮਰੀਜ਼ਾਂ ਦੀ ਜਾਨ
ਮੁੰਬਈ ਦਾ ਇਹ ‘ਚਾਏ ਫਾਰ ਕੈਂਸਰ’ ਅੱਡਾ ਬਚਾ ਰਿਹਾ ਹੈ ਕਈ ਕੈਂਸਰ ਦੇ ਮਰੀਜ਼ਾਂ ਦੀ ਜਾਨ। ਜਿਸ ਨੂੰ ਮੈਕਸ ਫਾਊਂਡੇਸ਼ਨ ਵੱਲੋਂ ਚਲਾਇਆ ਜਾ ਰਿਹਾ ਹੈ।
ਇਸ ਮੁਲਾਕਾਤ ਦਾ ਉਦੇਸ਼ ਇੱਕ ਕੱਪ ਚਾਹ ਪੀਣਾ, ਕੈਂਸਰ ਬਾਰੇ ਸਮਝਣਾ ਅਤੇ ਘੱਟੋ-ਘੱਟ 100 ਰੁਪਏ ਦਾਨ ਕਰਨਾ ਹੈ। ਇਸ ਪੈਸੇ ਦੀ ਵਰਤੋਂ CML ਅਤੇ GIST ਕੈਂਸਰ ਦੇ ਮਰੀਜ਼ਾਂ ਲਈ ਕੀਤੀ ਜਾਂਦੀ ਹੈ।