ਬੱਚੇ ਦੀ ਆਖ਼ਰੀ ਝਲਕ ਪਾਉਣ ਲਈ ਮਾਂ ਨੂੰ ਮਿਲੀ ਇਜਾਜ਼ਤ

ਬੱਚੇ ਦੀ ਆਖ਼ਰੀ ਝਲਕ ਪਾਉਣ ਲਈ ਮਾਂ ਨੂੰ ਮਿਲੀ ਇਜਾਜ਼ਤ

ਆਖ਼ਰਕਾਰ ਅਮਰੀਕੀ ਸਰਕਾਰ ਨੇ ਸ਼ਾਇਮਾ ਸਵੀਲੇਹ ਨੂੰ ਉਸਦੇ ਬੱਚੇ ਨੂੰ ਆਖ਼ਰੀ ਵਾਰ ਮਿਲਣ ਦੀ ਇਜਾਜ਼ਤ ਦੇ ਦਿੱਤੀ ਹੈ। ਵੱਡੇ ਪੱਧਰ 'ਤੇ ਲੋਕਾਂ ਦਾ ਸਮਰਥਨ ਮਿਲਣ ਤੋਂ ਬਾਅਦ ਯਮਨ ਦੀ ਇਸ ਮਾਂ ਨੂੰ ਅਮਰੀਕਾ ਆਉਣ ਦੀ ਇਜਾਜ਼ਤ ਮਿਲੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)