'IPL 'ਚ ਇੰਨਾ ਵਧੀਆ ਰਕਮ 'ਤੇ ਨਿਲਾਮੀ ਨਹੀਂ ਸੋਚੀ ਸੀ'
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

'IPL 'ਚ ਇੰਨਾ ਵਧੀਆ ਰਕਮ 'ਤੇ ਨਿਲਾਮੀ ਨਹੀਂ ਸੋਚੀ ਸੀ': ਪ੍ਰਭ ਸਿਮਰਨ

IPL ਵਿੱਚ ਪਟਿਆਲਾ ਦੇ 18 ਸਾਲ ਦੇ ਕ੍ਰਿਕਟਰ ਪ੍ਰਭ ਸਿਮਰਨ ਸਿੰਘ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 4 ਕੋਰੜ 80 ਲੱਖ ਰੁਪਏ ਵਿੱਚ ਖਰੀਦਿਆ ਹੈ। ਬੀਬੀਸੀ ਦੀ ਟੀਮ ਨੇ ਉਨ੍ਹਾਂ ਨਾਲ ਖਾਸ ਮੁਲਾਕਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)