'ਪਤੀ ਨੂੰ ਲੱਭਦੀ-ਲੱਭਦੀ ਘਰ ਮੁੜੀ, ਤਾਂ ਅੱਗੇ ਉਨ੍ਹਾਂ ਦੀ ਲਾਸ਼ ਪਈ ਸੀ'
'ਪਤੀ ਨੂੰ ਲੱਭਦੀ-ਲੱਭਦੀ ਘਰ ਮੁੜੀ, ਤਾਂ ਅੱਗੇ ਉਨ੍ਹਾਂ ਦੀ ਲਾਸ਼ ਪਈ ਸੀ'
ਸਾਇਮਾ ਆਪਣੇ ਪਤੀ ਦੀ ਮੌਤ ਤੋਂ ਬਾਅਦ ਹੁਣ ਇੰਡੋਨੇਸ਼ੀਆ ਵਾਪਿਸ ਪਰਤਣਾ ਚਾਹੁੰਦੀ ਹੈ। ਉਹ ਵਿਆਹ ਤੋਂ ਬਾਅਦ ਆਪਣੇ ਪਤੀ ਆਬਿਦ ਨਾਲ ਕਸ਼ਮੀਰ ਆ ਗਈ ਸੀ। ਕੁਝ ਦਿਨ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਗਈ।
ਉਸਦੇ ਮੁਤਾਬਕ ਇੱਥੇ ਉਹ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਉਹ ਨਹੀਂ ਚਾਹੁੰਦੀ ਕਿ ਜੋ ਉਸਦੇ ਪਤੀ ਨਾਲ ਹੋਇਆ ਉਹ ਬਾਕੀ ਮੈਂਬਰਾਂ ਨਾਲ ਹੋਵੇ।
ਰਿਆਜ਼ ਮਸਰੂਰ ਦੀ ਰਿਪੋਰਟ