ਭਾਰਤ ਦਾ ਸਭ ਤੋਂ ਲੰਬਾ ‘ਡਬਲ ਡੈਕਰ’ ਬਰਿੱਜ, ਮੋਦੀ ਕਰਨਗੇ ਲੋਕ ਅਰਪਣ

ਭਾਰਤ ਦਾ ਸਭ ਤੋਂ ਲੰਬਾ ‘ਡਬਲ ਡੈਕਰ’ ਬਰਿੱਜ, ਮੋਦੀ ਕਰਨਗੇ ਲੋਕ ਅਰਪਣ

ਅਸਾਮ ਵਿੱਚ ਬਣਾਇਆ ਗਿਆ ਇਹ ਬਰਿੱਜ 4.94 ਕਿੱਲੋਮੀਟਰ ਲੰਬਾ ਹੈ। ਪ੍ਰਧਾਨ ਮੰਤਰੀ ਵੱਲੋਂ ਅੱਜ ਇਸਦਾ ਉਦਘਾਟਨ ਕੀਤਾ ਜਾਵੇਗਾ।

ਇਸ ਨੂੰ ਬਣਾਉਣ ’ਤੇ 5800 ਕਰੋੜ ਦਾ ਖਰਚਾ ਆਇਆ ਹੈ। 1997 ਵਿੱਚ ਇਸਦਾ ਨੀਂਹ ਪੱਥਰ ਰੱਖਿਆ ਗਿਆ ਸੀ। 21 ਸਾਲ ਬਾਅਦ ਇਹ ਬਰਿੱਜ ਬਣ ਕੇ ਤਿਆਰ ਹੋਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)