2018 ਵਿੱਚ ਗੂਗਲ 'ਤੇ ਲੌਂਗ-ਲਾਚੀ ਗਾਣੇ ਤੋਂ ਇਲਾਵਾ ਭਾਰਤ ਵਿੱਚ ਸਭ ਤੋਂ ਵੱਧ ਕੀ ਸਰਚ ਕੀਤਾ ਗਿਆ?

2018 ਵਿੱਚ ਗੂਗਲ 'ਤੇ ਲੌਂਗ-ਲਾਚੀ ਗਾਣੇ ਤੋਂ ਇਲਾਵਾ ਭਾਰਤ ਵਿੱਚ ਸਭ ਤੋਂ ਵੱਧ ਕੀ ਸਰਚ ਕੀਤਾ ਗਿਆ?

ਗੂਗਲ ਉੱਤੇ ਸਾਲ 2018 ਵਿੱਚ ਆਮ ਤੌਰ ਤੇ 'ਹਾਓ ਟੂ' ਅਤੇ 'ਵੱਟ ਇਜ਼' ਸ਼ਬਦ ਪਾ ਕੇ ਸਰਚ ਕੀਤਾ ਗਿਆ। ਇਸ ਵਿੱਚ ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਦਾ ਵਿਆਹ ਵੀ ਸ਼ਾਮਿਲ ਸੀ।

(ਰਿਪੋਰਟ: ਸੁਨੀਲ ਕਟਾਰੀਆ)

(ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)