ਮਾਲਟਾ ਕਿਸ਼ਤੀ ਕਾਂਡ ਦਾ ਦਰਦ: ਮਾਂ ਨੂੰ 22 ਸਾਲ ਤੋਂ ਪੁੱਤ ਦੀ ਉਡੀਕ

ਮਾਲਟਾ ਕਿਸ਼ਤੀ ਕਾਂਡ ਵਿੱਚ ਆਪਣਾ ਪੁੱਤ ਗੁਆ ਚੁੱਕੇ ਮਾਪਿਆਂ ਨੂੰ ਅੱਜ ਵੀ ਉਸਦੇ ਪਰਤਣ ਦੀ ਆਸ ਹੈ। 22 ਸਾਲ ਪਹਿਲਾਂ ਇਨ੍ਹਾਂ ਦਾ ਪੁੱਤਰ ਪਲਵਿੰਦਰ ਸਿੰਘ ਹਾਦਸੇ ਦੌਰਾਨ ਲਾਪਤਾ ਹੋ ਗਿਆ ਸੀ। ਪਲਵਿੰਦਰ ਦੀ ਮਾਂ ਮਹਿੰਦਰ ਕੌਰ ਹੁਣ ਤੱਕ ਸਦਮੇ ਵਿੱਚ ਹੈ।

ਵੀਡੀਓ: ਸਰਬਜੀਤ ਸਿੰਘ ਧਾਲੀਵਾਲ/ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)