“ਲੋਕ ਤਾਂ ਕਹਿੰਦੇ ਸੀ ਤੈਨੂੰ ਕਿਤੇ ਥਾਂ ਨਹੀਂ ਮਿਲਣੀ ਪਰ...”
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਅਪਸਰਾ ਰੈੱਡੀ ਨਾਲ ਬੀਬੀਸੀ ਦੀ ਖ਼ਾਸ ਮੁਲਾਕਾਤ

ਅਪਸਰਾ ਰੈੱਡੀ ਨੇ ਬੀਬੀਸੀ ਨਾਲ ਆਪਣੀ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਜੈਲਲਿਤਾ ਨਾਲ ਵੀ ਉਨ੍ਹਾਂ ਦੀ ਮੌਤ ਤੱਕ ਕੰਮ ਕੀਤਾ। ਫਿਰ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ ਹੁਣ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਮਹਿਲਾ ਕਾਂਗਰਸ ਦੇ ਜਰਨਲ ਸਕੱਤਰ ਬਣਾਇਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)