ਸੂਰਜ ਦੇ ਜਨਮ ਤੇ ਰੌਸ਼ਨੀ ਦੀ ਕਹਾਣੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਸੂਰਜ ਅੰਦਰ ਹੁੰਦੇ ਧਮਾਕੇ ਦਿੰਦੇ ਹਨ ਇਸ ਨੂੰ ਊਰਜਾ ਤੇ ਰੌਸ਼ਨੀ

ਸੂਰਜ ਦੀ ਕੋਰ ਵਿੱਚ ਪ੍ਰਮਾਣੂ ਧਮਾਕੇ ਹੁੰਦੇ ਰਹਿੰਦੇ ਹਨ ਜਿਨ੍ਹਾਂ ਦੌਰਾਨ ਹਾਈਡਰੋਜਨ ਗੈਸ ਹੀਲੀਅਮ ਗੈਸ ਵਿੱਚ ਬਦਲਦੀ ਹੈ ਅਤੇ ਊਰਜਾ ਪੈਦਾ ਹੁੰਦੀ ਹੈ। ਇਸ ਕਾਰਨ ਸੂਰਜ ਚਮਕਦਾ ਹੈ ਤੇ ਲਗਪਗ ਪੰਜ ਅਰਬ ਸਾਲ ਤੱਕ ਚਮਕਦਾ ਰਹੇਗਾ।

ਪੁਲਾੜ ਬਾਰੇ ਇਹ ਵੀ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)